Subscribe to Updates
Get the latest creative news from FooBar about art, design and business.
- भारत-पाकिस्तान संघर्ष: संघर्ष विराम के बावजूद तनाव बना हुआ है
- केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया
- अमेरिका में दुर्घटना के बाद भारतीय छात्रा नीलम शिंदे कोमा में
- US Companies Offered Expedited Visa Access (Gold Card) Through $5 Million Investment
- विधायक गुरप्रीत बस्सी गोगी के भोग व अंतिम अरदास में सभी वर्ग के लोग शामिल हुए
- धीयां का 29वां लोहड़ी मेला संस्कृति के क्षेत्र में अनूठा इतिहास रच गया।
- ਡੀਐਮਸੀ ਹਸਪਤਾਲ ਲੁਧਿਆਣਾ ਦੀ ਡਾ: ਆਸ਼ਿਮਾ ਤਨੇਜਾ ਨੇ ਬਣਾਇਆ ਵਿਸ਼ਵ ਰਿਕਾਰਡ
- ਸ. ਜਗਦੇਵ ਸਿੰਘ ਜੱਸੋਵਾਲ ਨੇ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਵਜੋਂ ਪੰਜਾਬ ਨੂੰ ਸੰਕਟ ਵਿੱਚ ਵੀ ਜਿਊਣਾ ਸਿਖਾਇਆ — ਪ੍ਰੋ. ਗੁਰਭਜਨ ਸਿੰਘ ਗਿੱਲ
Author: Trended Today
ਲੁਧਿਆਣਾ, 9 ਸਤੰਬਰ (. )ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਲੁਧਿਆਣਾ ਵਿਚ ਨਵੇਂ ਸੈਸ਼ਨ ਬੀ.ਐਡ (2024-2026) ਦੀ ਸ਼ੁਰੂਆਤ ਮੌਕੇ ਕਾਲਜ ਵਿਚ ਇਕ ਸਮਾਗਮ ਕਰਵਾਇਆ ਗਿਆ। ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ: ਸਤਵੰਤ ਕੌਰ ਦੀ ਗਤੀਸ਼ੀਲ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਨਾਲ ਨਵੇਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਹਿਲਾਂ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਮੂਹ ਵਿਦਿਆਰਥਣਾਂ ਦੇ ਉੱਜਲ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਪਿਛੋਂ ਦਾਖਲ ਹੋਈਆਂ ਨਵੀਆਂ ਵਿਦਿਆਰਥਣਾਂ ਨੂੰ ਜੀ ਆਇਆਂ ਆਖਣ ਲਈ ਇਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਪ੍ਰਿੰਸੀਪਲ ਡਾ: ਸਤਵੰਤ ਕੌਰ ਨੇ ਕਾਲਜ ਦੇ ਫੈਕਲਟੀ…
ਲੁਧਿਆਣਾ, 9 ਸਤੰਬਰ (. ) ਤਹਿਸੀਲਦਾਰ ਸਤਨਾਮ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀਂ ਰਾਏਕੋਟ ਤਹਿਸੀਲ ਵਿਚ ਬਤੌਰ ਤਹਿਸੀਲਦਾਰ ਚਾਰਜ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੂੰ ਯੂਥ ਚੇਅਰਮੈਨ ਸਿਲਵਰ ਸਮਾਜ ਸੇਵਾ ਸੁਸਾਇਟੀ ਸੰਦੀਪ ਸਿੰਘ, ਬੀ. ਪੀ. ਈ. ਓ. ਰਾਏਕੋਟ ਇਤਬਾਰ ਸਿੰਘ ਅਤੇ ਐਚ.ਟੀ ਰੇਸ਼ਮ ਸਿੰਘ ਵਲੋਂ ਜੀ ਆਇਆਂ ਆਖਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।ਇਸ ਮੌਕੇ ਤਹਿਸੀਲਦਾਰ ਸਤਨਾਮ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਤਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਐਮਪੀ ਸੰਜੀਵ ਅਰੋੜਾ ਨੇ 3 ਕੇਂਦਰੀ ਮੰਤਰੀਆਂ ਨੂੰ ਲਿਖਿਆ ਪੱਤਰ: ਬਾਸਮਤੀ ਚੌਲਾਂ ‘ਤੇ ਐਮਈਪੀ ਨੂੰ ਖਤਮ ਕਰਨ ਦੀ ਉਠਾਈ ਮੰਗ ਤਾਂ ਜੋ ਕਿਸਾਨਾਂ ਅਤੇ ਉਦਯੋਗਾਂ ਨੂੰ ਮਿਲ ਸਕੇ ਰਾਹਤ ਲੁਧਿਆਣਾ, 7 ਸਤੰਬਰ – ਰਾਜ ਸਭਾ ਦੇ ਸੰਸਦ ਮੈਂਬਰ ਐਮਪੀ ਸੰਜੀਵ ਅਰੋੜਾ ਨੇ ਕੇਂਦਰ ਸਰਕਾਰ ਦੇ ਤਿੰਨ ਪ੍ਰਮੁੱਖ ਮੰਤਰੀਆਂ – ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਖਪਤਕਾਰ ਮਾਮਲੇ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਬਾਸਮਤੀ ਚੌਲਾਂ ਤੇ ਘੱਟੋ-ਘੱਟ ਨਿਰਯਾਤ ਮੁੱਲ (ਐਮਈਪੀ) ਨੂੰ ਤੁਰੰਤ ਖਤਮ ਕਰਨ ਲਈ ਪੱਤਰ ਲਿਖਿਆ ਹੈ। ਇਹ ਮੰਗ ਇਸਲਈ ਕੀਤੀ ਗਈ ਹੈ ਤਾਂ ਜੋ ਬਾਸਮਤੀ ਚੌਲ ਉਤਪਾਦਕ ਕਿਸਾਨਾਂ ਅਤੇ ਇਸ ਸਬੰਧੀ ਉਦਯੋਗਾਂ ਨੂੰ…
भारतीय सिनेमा के सर्वश्रेष्ठ उत्सव इंटरनेशनल इंडियन फिल्म एकेडमी (आईफा) अवॉर्ड्स 2024 में आईफा रॉक्स को दमदार जोड़ी सिद्धांत चतुर्वेदी और अभिषेक बनर्जी द्वारा होस्ट किया जाएगा सितम्बर, 2024: वर्ष के बहुप्रतीक्षित आईफा फेस्टिवल को लेकर इंतज़ार की घड़ियाँ बस कुछ ही दिनों में खत्म होने को हैं। 27 से 29 सितंबर, 2024 तक यस द्वीप. अबू धाबी में होने वाले इंटरनेशनल इंडियन फिल्म एकेडमी (IIFA Rocks) अवॉर्ड्स 2024 को सहिष्णुता और सह-अस्तित्व मंत्री महामहिम शेख नाहयान बिन मुबारक अल नाहयान के संरक्षण में आयोजित किया जाएगा. इस फेस्टिवल के लिए संस्कृति और पर्यटन विभाग- अबू धाबी और मिरल (अबू…
ਲੁਧਿਆਣਾ, 6 ਸਤੰਬਰ (ਸਰਬਜੀਤ) – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਅੱਜ ਸਥਾਨਕ ਸੀ.ਡੀ.ਪੀ.ਓ. ਅਰਬਨ-4, ਲੁਧਿਆਣਾ ਦੀਆਂ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਨਵ-ਨਿਯੁਕਤ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਵਿਧਾਇਕ ਸਿੱਧੂ ਨੇ ਕਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਆਂਗਣਵਾੜੀ ਹੈਲਪਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਤਾਇਨਾਤ ਕੀਤਾ ਗਿਆ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਰਮਨਪ੍ਰੀਤ ਕੌਰ ਹੈਲਪਰ ਅਤੇ ਸੀਮਾ ਰਾਣੀ ਹੈਲਪਰ ਨੂੰ ਨਿਯੁਕਤੀ…
ਨਾ-ਮਲੂਮ ਸੜਕ ਹਾਦਸਿਆਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਉਪਬੰਧ : ਡਿਪਟੀ ਕਮਿਸ਼ਨਰ ਸਕੀਮ ਅਧੀਨ ਜ਼ਿਲ੍ਹੇ ਦੇ 7 ਮ੍ਰਿਤਕ ਵਿਅਕਤੀਆਂ ਦੇ ਕੇਸ ਮੰਨਜੂਰ : ਸਾਕਸ਼ੀ ਸਾਹਨੀ ਇਸ ਸਕੀਮ ਦੀ ਜਾਣਕਾਰੀ ਅਤੇ ਲੋੜੀਂਦੇ ਫਾਰਮ ਲਿੰਕ https://www.gicouncil.in/insurance-education/hit-and-run-motor-accidents/ ਤੋ ਪ੍ਰਾਪਤ ਕੀਤੇ ਜਾ ਸਕਦੇ ਹਨ ਲੁਧਿਆਣਾ, 6 ਸਤੰਬਰ (ਸਰਬਜੀਤ) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਾ-ਮਾਲੂਮ ਸੜਕ ਹਾਦਸਿਆਂ (ਹਿੱਟ ਐਂਡ ਰਨ ਕੇਸਾਂ) ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਲਈ ਲਾਗੂ ਸਕੀਮ ਅਧੀਨ ਦੋ ਲੱਖ ਰੁਪਏ ਦੀ ਰਾਸ਼ੀ ਅਤੇ ਗੰਭੀਰ ਜਖ਼ਮੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਉਪਬੰਧ…
ਲੁਧਿਆਣਾ, 6 ਸਤੰਬਰ (ਸਰਬਜੀਤ) – ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 34 ਅਧੀਨ ਈਸ਼ਰ ਨਗਰ, ਗਲੀ ਨੰਬਰ 11-ਆਰ ਦੇ ਵਿੱਚ 25 ਹਾਰਸ ਪਾਵਰ ਵਾਲੇ ਟਿਊਬਵੈੱਲ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 12 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਉਨ੍ਹਾਂ ਨੂੰ ਜਲਦ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਈਸ਼ਰ ਨਗਰ ਦੇ ਵਸਨੀਕ ਪਿਛਲੀਆਂ ਸਰਕਾਰਾਂ ਤੋਂ ਟਿਊਬਵੈੱਲਾਂ ਦੀ ਮੰਗ ਕਰਦੇ ਆ ਰਹੇ…
ਹਿੰਦੂ ਪਾਣੀ-ਮੁਸਲਮਾਨ ਪਾਣੀ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ ਗੋਰੀਆਂ ਦੇ ਖਿਲਾਫ ਫਤਵਾ : ਉਸਮਾਨ ਰਹਿਮਾਨੀ ਲੁਧਿਆਣਾ, 2 ਸਤੰਬਰ : ਭਾਰਤ ਦੇ ਸੁਤੰਰਤਾ ਸੰਗਰਾਮ ‘ਚ ਲੁਧਿਆਣਾ ਤੋਂ ਕੌਮੀ ਨਾਇਕ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦੀ ਅੱਜ 68ਵੀਂ ਬਰਸੀ ਮੌਕੇ ਇਤਿਹਾਸਿਕ ਜਾਮਾ ਮਸਜਿਦ ‘ਚ ਸੁਤੰਰਤਾ ਸੰਗਰਾਮ ਦੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਕੁਰਾਨ ਸ਼ਰੀਫ ਪੜ ਕੇ ਦੁਆ ਦੇ ਨਾਲ –ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਭਾਰਤ ਦੀ ਜੰਗ – ਏ – ਅਜ਼ਾਦੀ ਦੇ ਉਹ ਨਾਇਕ ਹਨ ਜਿਨ੍ਹਾਂ ਨੇ ਅੰਗ੍ਰੇਜ ਸਾਮਰਾਜ…
मुंबई : अभिनेत्री संयुक्ता मेथड एक्टिंग की कला को दूसरे स्तर पर ले जाते हुए अब वे निखिल सिद्धार्थ के साथ अपने आगामी पैन-इंडिया पीरियड ड्रामा स्वयंभू की तैयारी में लग चुकी हैं। फिल्म में अपने किरदार की तैयारी के लिए अभिनेत्री कड़ी फिजिकल ट्रेनिंग ले रही हैं। संयुक्ता ने अपने सोशल मीडिया पर एक पोस्ट शेयर किया जिसमे उन्होंने लिखा, “एक अभिनेता के रूप में, मैं दैनिक आधार पर अलग-अलग चीजों का अनुभव करने में सक्षम होने के लिए भाग्यशाली हूं। अपनी अगली फिल्म, स्वयंभू के लिए, मैं घुड़सवारी सीख रही हूं और मुझ पर विश्वास करें, यह एक…
