Close Menu

    Subscribe to Updates

    Get the latest creative news from FooBar about art, design and business.

    What's Hot

    भारत-पाकिस्तान संघर्ष: संघर्ष विराम के बावजूद तनाव बना हुआ है

    May 12, 2025

    केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

    February 27, 2025

    अमेरिका में दुर्घटना के बाद भारतीय छात्रा नीलम शिंदे कोमा में

    February 27, 2025
    Facebook X (Twitter) Instagram
    Trending
    • भारत-पाकिस्तान संघर्ष: संघर्ष विराम के बावजूद तनाव बना हुआ है
    • केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया
    • अमेरिका में दुर्घटना के बाद भारतीय छात्रा नीलम शिंदे कोमा में
    • US Companies Offered Expedited Visa Access (Gold Card) Through $5 Million Investment
    • विधायक गुरप्रीत बस्सी गोगी के भोग व अंतिम अरदास में सभी वर्ग के लोग शामिल हुए
    • धीयां का 29वां लोहड़ी मेला संस्कृति के क्षेत्र में अनूठा इतिहास रच गया।
    • ਡੀਐਮਸੀ ਹਸਪਤਾਲ ਲੁਧਿਆਣਾ ਦੀ ਡਾ: ਆਸ਼ਿਮਾ ਤਨੇਜਾ ਨੇ ਬਣਾਇਆ ਵਿਸ਼ਵ ਰਿਕਾਰਡ
    • ਸ. ਜਗਦੇਵ ਸਿੰਘ ਜੱਸੋਵਾਲ ਨੇ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਵਜੋਂ ਪੰਜਾਬ ਨੂੰ ਸੰਕਟ ਵਿੱਚ ਵੀ ਜਿਊਣਾ ਸਿਖਾਇਆ — ਪ੍ਰੋ. ਗੁਰਭਜਨ ਸਿੰਘ ਗਿੱਲ
    Facebook X (Twitter) Instagram
    ट्रेन्डेड टुडेट्रेन्डेड टुडे
    21 Days weight loss challenge
    • Home
    • Geopolitics
    • Lifestyle
    • Science

      केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

      February 27, 2025

      ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੰਜੀਤ ਨਗਰ ‘ਚ 600 ਕਿਲੋਗ੍ਰਾਮ ਖੋਆ ਬਰਾਮਦ

      October 14, 2024
    • Sports
      Featured

      Pakistan Women vs New Zealand Women | New Zealand Women beat Pakistan Women by 54 runs

      By Trended TodayOctober 14, 20240
      Recent

      Pakistan Women vs New Zealand Women | New Zealand Women beat Pakistan Women by 54 runs

      October 14, 2024

      ਵਧੀਕ ਡਿਪਟੀ ਕਮਿਸ਼ਨਰ ਨੇ ਖੇਡ ਮੈਦਾਨਾਂ ‘ਚ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜਾਈ

      September 9, 2024
    • World
    • Fitness
    • Social

      विधायक गुरप्रीत बस्सी गोगी के भोग व अंतिम अरदास में सभी वर्ग के लोग शामिल हुए

      January 19, 2025

      धीयां का 29वां लोहड़ी मेला संस्कृति के क्षेत्र में अनूठा इतिहास रच गया।

      January 12, 2025

      ਡੀਐਮਸੀ ਹਸਪਤਾਲ ਲੁਧਿਆਣਾ ਦੀ ਡਾ: ਆਸ਼ਿਮਾ ਤਨੇਜਾ ਨੇ ਬਣਾਇਆ ਵਿਸ਼ਵ ਰਿਕਾਰਡ

      January 12, 2025

      ਸ. ਜਗਦੇਵ ਸਿੰਘ ਜੱਸੋਵਾਲ ਨੇ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਵਜੋਂ ਪੰਜਾਬ ਨੂੰ ਸੰਕਟ ਵਿੱਚ ਵੀ ਜਿਊਣਾ ਸਿਖਾਇਆ — ਪ੍ਰੋ. ਗੁਰਭਜਨ ਸਿੰਘ ਗਿੱਲ

      January 10, 2025

      ਸੰਤੁਲਿਤ ਜੀਵਨ ਸ਼ੈਲੀ ਲਈ ਆਯੁਰਵੈਦਿਕ ਅਭਿਆਸਾਂ ਨੂੰ ਅਪਨਾਉਣਾ ਜ਼ਰੂਰੀ : ਸਵਾਮੀ ਗਿਆਨਾਨੰਦ

      October 26, 2024
    • Entertainment
      1. Film & Drama
      Featured

      ਜ਼ੀ ਅਨਮੋਲ ਸਿਨੇਮਾ ਇਸ ਵੀਰਵਾਰ ਨੂੰ ਪਹਿਲੀ ਵਾਰ ਟੀਵੀ ‘ਤੇ ਐਕਸ਼ਨ ਅਤੇ ਭਾਵਨਾਵਾਂ ਨਾਲ ਭਰਪੂਰ ‘ਅਜਾਗਜਨਤਰਮ’ ਦਾ ਵਿਸ਼ਵ ਟੈਲੀਵਿਜ਼ਨ ਪ੍ਰੀਮੀਅਰ ਲਿਆ ਰਿਹਾ ਹੈ।

      By Trended TodayOctober 16, 20240
      Recent

      ਜ਼ੀ ਅਨਮੋਲ ਸਿਨੇਮਾ ਇਸ ਵੀਰਵਾਰ ਨੂੰ ਪਹਿਲੀ ਵਾਰ ਟੀਵੀ ‘ਤੇ ਐਕਸ਼ਨ ਅਤੇ ਭਾਵਨਾਵਾਂ ਨਾਲ ਭਰਪੂਰ ‘ਅਜਾਗਜਨਤਰਮ’ ਦਾ ਵਿਸ਼ਵ ਟੈਲੀਵਿਜ਼ਨ ਪ੍ਰੀਮੀਅਰ ਲਿਆ ਰਿਹਾ ਹੈ।

      October 16, 2024

      Actor Atul Parchure Dies At 57 with Cancer

      October 15, 2024

      ਫਿਲਮ ‘ ਫਾਈਟਰ ‘ ਦੇ ਖਲਨਾਇਕ ਰਿਸ਼ਭ ਸਾਹਨੀ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਤਿਆਰੀ ਕੀਤੀ ਸ਼ੁਰੂ

      September 9, 2024
    ट्रेन्डेड टुडेट्रेन्डेड टुडे
    Home » ਨਾ-ਮਲੂਮ ਸੜਕ ਹਾਦਸਿਆਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਉਪਬੰਧ : ਡਿਪਟੀ ਕਮਿਸ਼ਨਰ
    Social

    ਨਾ-ਮਲੂਮ ਸੜਕ ਹਾਦਸਿਆਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਉਪਬੰਧ : ਡਿਪਟੀ ਕਮਿਸ਼ਨਰ

    Trended TodayBy Trended TodaySeptember 6, 2024No Comments0 Views
    Facebook Twitter Pinterest LinkedIn WhatsApp Reddit Tumblr Email
    Share
    Facebook Twitter LinkedIn Pinterest Email

    ਨਾ-ਮਲੂਮ ਸੜਕ ਹਾਦਸਿਆਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਉਪਬੰਧ : ਡਿਪਟੀ ਕਮਿਸ਼ਨਰ

    ਸਕੀਮ ਅਧੀਨ ਜ਼ਿਲ੍ਹੇ ਦੇ 7 ਮ੍ਰਿਤਕ ਵਿਅਕਤੀਆਂ ਦੇ ਕੇਸ ਮੰਨਜੂਰ : ਸਾਕਸ਼ੀ ਸਾਹਨੀ

    ਇਸ ਸਕੀਮ ਦੀ ਜਾਣਕਾਰੀ ਅਤੇ ਲੋੜੀਂਦੇ ਫਾਰਮ ਲਿੰਕ

    https://www.gicouncil.in/insurance-education/hit-and-run-motor-accidents/  ਤੋ ਪ੍ਰਾਪਤ ਕੀਤੇ ਜਾ ਸਕਦੇ ਹਨ

    ਲੁਧਿਆਣਾ, 6 ਸਤੰਬਰ (ਸਰਬਜੀਤ) –  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਾ-ਮਾਲੂਮ ਸੜਕ ਹਾਦਸਿਆਂ (ਹਿੱਟ ਐਂਡ ਰਨ ਕੇਸਾਂ) ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਲਈ ਲਾਗੂ ਸਕੀਮ ਅਧੀਨ ਦੋ ਲੱਖ ਰੁਪਏ ਦੀ ਰਾਸ਼ੀ ਅਤੇ ਗੰਭੀਰ ਜਖ਼ਮੀ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਉਪਬੰਧ ਕੀਤਾ ਗਿਆ ਹੈ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇਅ ਵੱਲੋ ਕੀਤੇ ਗਏ ਨੋਟੀਫਿਕੇਸ਼ਨ ਅਧੀਨ ਸਕੱਤਰ ਪੰਜਾਬ ਸਰਕਾਰ ਵੱਲੋ ਇਸ ਸਕੀਮ ਅਧੀਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰ ਨੂੰ ਕਲੇਮ ਦੇਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਮੁਆਵਜਾ ਲੈਣ ਲਈ ਪੀੜਤ ਵਿਅਕਤੀ/ (ਮੋਤ ਹੋਣ ਕਾਰਨ) ਉਸਦੇ ਵਾਰਸਾਂ ਵੱਲੋਂ ਅਤੇ ਗੰਭੀਰ ਜਖਮੀ ਵਿਅਕਤੀ (ਖੁੱਦ) ਫਾਰਮ ਨੰ: 1 ਵਿੱਚ ਦਰਖਾਸਤ, ਸਮੇਤ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ, ਮੌਤ ਸਰਟੀਫਿਕੇਟ, ਆਧਾਰ ਕਾਰਡ,(ਸਨਾਖਤੀ ਕਾਰਡ), ਵਾਰਸਾਂ ਦਾ ਆਧਾਰ ਕਾਰਡ, ਬੈਂਕ ਪਾਸ ਬੁੱਕ ਦੀ ਕਾਪੀ, ਐਫ.ਆਈ.ਆਰ. ਦੀ ਕਾਪੀ, ਐਫ.ਏ.ਆਰ ਰਿਪੋਰਟ ਦੀ ਕਾਪੀ ਸਮੇਤ ਕੈਸ਼ਲੈਸ ਇਲਾਜ ਦੇ ਬਿੱਲ ਦੀ ਕਾਪੀ ਜੇਕਰ ਕੋਈ ਹੋਵੇ ਜਾਂ ਹਸਪਤਾਲ ਦਾ ਨਾਮ ਜਿੱਥੇ ਮ੍ਰਿਤਕ ਵਿਅਕਤੀ ਦਾ ਇਲਾਜ ਕੀਤਾ ਹੋਵੇ ਅਤੇ ਜਿੱਥੇ ਐਕਸੀਡੈਂਟ ਹੋਇਆ ਹੋਵੇ, ਉਸ ਇਲਾਕੇ ਦੇ ਤਹਿਸੀਲਦਾਰ, ਉਪ ਮੰਡਲ ਮੈਜਿਸਟਰੇਟ, ਜਾਂ ਜਿਲਾ ਦਫਤਰ/ਡਿਪਟੀ ਕਮਿਸ਼ਨਰ ਦਫਤਰ ਦੇਣੀ ਹੁੰਦੀ ਹੈ, ਅਤੇ ਕਲੇਮ ਇੰਨਕੁਆਰੀ ਅਫਸਰ/ਉਪ ਮੰਡਲ ਮੈਜਿਸਟਰੇਟ ਇਸ ਹਾਦਸੇ ਸਬੰਧੀ ਤੱਥਾਂ ਅਨੁਸਾਰ ਪੜਤਾਲ ਕਰਕੇ ਆਪਣੀ ਰਿਪੋਰਟ ਫਾਰਮ ਨੰ: 2 ਵਿੱਚ ਹਰ ਪੱਖੋ ਮੁਕੰਮਲ ਕਰਕੇ ਆਪਣੀ ਸਿਫਾਰਸ਼ ਹੇਠ ਕਲੇਮ ਸੈਟਲਮੈਂਟ ਕਮਿਸ਼ਨ ਕਮ ਡਿਪਟੀ ਕਮਿਸ਼ਨਰ ਪਾਸ ਭੇਜੇਗਾ।

    ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕਲੇਮ ਸੈਟਲਮੈਂਟ ਕਮਿਸ਼ਨਰ ਆਪਣੀ ਸਿਫਾਰਸ਼ ਹੇਠ ਅਦਾਇਗੀ ਲਈ ਇਹ ਕੇਸ ਅੱਗੇ ਜਨਰਲ ਇੰਸ਼ੋਰੈਂਸ ਕੌਂਸਲ, ਪੰਜਵੀ ਮੰਜ਼ਿਲ, ਨੈਸ਼ਨਲ ਇੰਸ਼ੋਰੈਂਸ ਬਿਲਡਿੰਗ-14, ਜਮਸੇਦਜੀ ਟਾਟਾ ਰੋਡ, ਚਰਚ ਗੇਟ ਮੁੰਬਈ ਪਾਸ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਜਾਣਕਾਰੀ ਅਤੇ ਲੋੜੀਂਦੇ ਫਾਰਮ ਲਿੰਕ https://www.gicouncil.in/insurance-education/hit-and-run-motor-accidents/ ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ ਸਾਲ 2024 ਵਿੱਚ ਮਹੀਨਾ ਅਗਸਤ ਤੱਕ 7 ਕੇਸ ਜਿਨ੍ਹਾਂ ਵਿੱਚ ਕੁਲਦੀਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁੰਡੀਆਂ ਕਲਾਂ, ਲੁਧਿਆਣਾ,   ਮਨਪ੍ਰੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਸਾਹਿਬਾਨ, ਸ਼ਿਵਇੰਦਰ ਕੌਸ਼ਲ ਪੁੱਤਰ ਸ਼ਿਵਚਰਨਜੀਤ ਵਾਸੀ ਚਹਿਲਾਨ, ਜਗਦੀਸ਼ ਰਾਜ ਵਾਸੀ ਰਾਮਾ ਕਲੋਨੀ ਵਾਸੀ ਮਲੇਰਕੋਟਲਾ, ਅਜੇ ਕੁਮਾਰ ਪੁੱਤਰ ਪੂਰਨ ਸਿੰਘ ਵਾਸੀ ਇੰਦਰ ਨਗਰ, ਜੈਮਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲੋਹਾਰਾ, ਲੁਧਿਆਣਾ, ਸ਼ਮਸ਼ੇਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਸਾਹਿਬਾਨਾ ਨਾ ਮਾਲੂਮ ਸੜਕ ਹਾਦਸੇ ਵਿੱਚ ਮੌਤ ਹੋਣ ਕਾਰਨ ਹਰੇਕ ਪਰਿਵਾਰ ਨੂੰ 2-2 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਜਨਰਲ ਇੰਸ਼ੋਰੈਂਸ ਕੌਂਸਲ ਆਫ ਮੁੰਬਈ ਨੂੰ ਭੇਜੇ ਜਾ ਚੁੱਕੇ ਹਨ।

    Featured Top News
    Share. Facebook Twitter Pinterest LinkedIn Tumblr Telegram Email
    Trended Today
    • Website

    Related Posts

    भारत-पाकिस्तान संघर्ष: संघर्ष विराम के बावजूद तनाव बना हुआ है

    May 12, 2025

    केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

    February 27, 2025

    US Companies Offered Expedited Visa Access (Gold Card) Through $5 Million Investment

    February 27, 2025
    Leave A Reply Cancel Reply

    Demo
    Top Posts

    केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

    February 27, 2025346

    भारत-पाकिस्तान संघर्ष: संघर्ष विराम के बावजूद तनाव बना हुआ है

    May 12, 20257

    धीयां का 29वां लोहड़ी मेला संस्कृति के क्षेत्र में अनूठा इतिहास रच गया।

    January 12, 20254

    विधायक गुरप्रीत बस्सी गोगी के भोग व अंतिम अरदास में सभी वर्ग के लोग शामिल हुए

    January 19, 20252
    Don't Miss
    Asia

    भारत-पाकिस्तान संघर्ष: संघर्ष विराम के बावजूद तनाव बना हुआ है

    By Trended TodayMay 12, 20257

    भारत-पाकिस्तान संघर्ष: संघर्ष विराम के बावजूद तनाव बना हुआ है भारत और पाकिस्तान के बीच…

    केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

    February 27, 2025

    अमेरिका में दुर्घटना के बाद भारतीय छात्रा नीलम शिंदे कोमा में

    February 27, 2025

    US Companies Offered Expedited Visa Access (Gold Card) Through $5 Million Investment

    February 27, 2025
    Stay In Touch
    • Facebook
    • Twitter
    • Pinterest
    • Instagram
    • YouTube
    • Vimeo

    Subscribe to Updates

    Get the latest creative news from SmartMag about art & design.

    Demo
    About Us
    About Us

    Get hooked on the latest

    We're accepting new partnerships right now.

    Email Us: info@trendedtoday.com

    Facebook X (Twitter) Pinterest YouTube WhatsApp
    Our Picks

    भारत-पाकिस्तान संघर्ष: संघर्ष विराम के बावजूद तनाव बना हुआ है

    May 12, 2025

    केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

    February 27, 2025

    अमेरिका में दुर्घटना के बाद भारतीय छात्रा नीलम शिंदे कोमा में

    February 27, 2025
    Most Popular

    केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया

    February 27, 2025346

    भारत-पाकिस्तान संघर्ष: संघर्ष विराम के बावजूद तनाव बना हुआ है

    May 12, 20257

    धीयां का 29वां लोहड़ी मेला संस्कृति के क्षेत्र में अनूठा इतिहास रच गया।

    January 12, 20254
    © 2026 trendedtoday.com
    • Home
    • Geopolitics
    • Lifestyle
    • Science
    • Geopolitics
    • Lifestyle
    • Technology
    • Sports

    Type above and press Enter to search. Press Esc to cancel.