ਲੁਧਿਆਣਾ, 9 ਸਤੰਬਰ (. ) ਤਹਿਸੀਲਦਾਰ ਸਤਨਾਮ ਸਿੰਘ ਜਿਨ੍ਹਾਂ ਨੇ ਪਿਛਲੇ ਦਿਨੀਂ ਰਾਏਕੋਟ ਤਹਿਸੀਲ ਵਿਚ ਬਤੌਰ ਤਹਿਸੀਲਦਾਰ ਚਾਰਜ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੂੰ ਯੂਥ ਚੇਅਰਮੈਨ ਸਿਲਵਰ ਸਮਾਜ ਸੇਵਾ ਸੁਸਾਇਟੀ ਸੰਦੀਪ ਸਿੰਘ, ਬੀ. ਪੀ. ਈ. ਓ. ਰਾਏਕੋਟ ਇਤਬਾਰ ਸਿੰਘ ਅਤੇ ਐਚ.ਟੀ ਰੇਸ਼ਮ ਸਿੰਘ ਵਲੋਂ ਜੀ ਆਇਆਂ ਆਖਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।
ਇਸ ਮੌਕੇ ਤਹਿਸੀਲਦਾਰ ਸਤਨਾਮ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਤਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
Trending
- भारत-पाकिस्तान संघर्ष: संघर्ष विराम के बावजूद तनाव बना हुआ है
- केरल ने बढ़ते मामलों पर प्रकाश डालने वाले आईसीएमआर अध्ययन के बाद एक साल का कैंसर रोकथाम अभियान शुरू किया
- अमेरिका में दुर्घटना के बाद भारतीय छात्रा नीलम शिंदे कोमा में
- US Companies Offered Expedited Visa Access (Gold Card) Through $5 Million Investment
- विधायक गुरप्रीत बस्सी गोगी के भोग व अंतिम अरदास में सभी वर्ग के लोग शामिल हुए
- धीयां का 29वां लोहड़ी मेला संस्कृति के क्षेत्र में अनूठा इतिहास रच गया।
- ਡੀਐਮਸੀ ਹਸਪਤਾਲ ਲੁਧਿਆਣਾ ਦੀ ਡਾ: ਆਸ਼ਿਮਾ ਤਨੇਜਾ ਨੇ ਬਣਾਇਆ ਵਿਸ਼ਵ ਰਿਕਾਰਡ
- ਸ. ਜਗਦੇਵ ਸਿੰਘ ਜੱਸੋਵਾਲ ਨੇ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਵਜੋਂ ਪੰਜਾਬ ਨੂੰ ਸੰਕਟ ਵਿੱਚ ਵੀ ਜਿਊਣਾ ਸਿਖਾਇਆ — ਪ੍ਰੋ. ਗੁਰਭਜਨ ਸਿੰਘ ਗਿੱਲ

